ਪੰਜਾਬੀ ਗਾਣੇ

ਮੁੱਛ#ਫੁੱਟਦੀ ਸੀ#ਹਿੱਕ ਵਿੱਚ ਜੋਰ#ਬਾਹਲਾ ਸੀ,
ਤੇਰੇ ਨਾਲ#ਲਾਵਾਂ ਲੈਣ ਨੂੰ ਵੀ#ਕਾਹਲਾ ਸੀ..ਤੈਨੂੰ

ਆਪਣੀ ਬਣਾ ਕੇ ਆ#ਵਿਖਾਉਣਾ ਨੀ ਕੰਮ ਇਹ#ਸੋਚਦਾ ਰਿਹਾ

ਨੀ ਜਿਹੜੇ ਤੇਰੇ#ਪਿੱਛੇ ਮਾਰਦੇ ਸੀ#ਗੇੜੀਆਂ ਮੈਂ ਕੱਲਾ-ਕੱਲਾ#ਠੋਕਦਾ ਰਿਹਾ…

ਕੁਝ ਕਹਿਣਾ ਨਹੀ ਮੈ ਤੇਰੇ ਬਿਨ ਰਹਿਣਾ ਨਹੀ ਮੈ
ਜੀਣਾ ਮਰਨਾ ਹੈ ਨਾਲ ਤੇਰੇ ਬਸ ੲਿਹੋ ੲਿਕ ਪੇਗਾਮ ਮੇਰਾ
ਜਿਨੇ ਚਲਦੇ ਨੇ ਜਿਨੇ ਆਉਣੇ ਨੇ ਹਰ ਸਾਹ ਤੇ ਸੱਜਣਾ ਨਾਮ ਤੇਰਾ,,,

ਜਦੋ ਯਾਦ ਸੱਜਣ ਦੀ ਆਵੇ ਦਿਲ ਵਿਲਕੇ ਰੂਹ ਕੁਰਲਾਵੇ…
ਜੁੱਗ ਜੁੱਗ ਜੀਵੇ ਸੱਜਣਾ ਤੇਰੀ ਦੁਨੀਆ ਆਬਾਦ ਰਹੇ…
ਜਦੋ ਤੇਰੀ ਯਾਦ ਆਵੇ ਸਾਨੂੰ ਕੁਝ ਵੀ ਨਾ ਯਾਦ ਰਹੇ…

ਮੇਰੀ ਸਰਦਾਰਨੀੲੇ
ਤੈਨੂੰ ਓੁਮਰ ਮੇਰੀ ਲੱਗ ਜਾਵੇ……..

ਤੇਰੇ ਿਬਨਾ ਜਿੳੁਣ. ਦੀ ਗੱਲ ਬੜੀ ਅੌਖੀ ਲਗਦੀ
ਖਾਰੇ ਹੰਝੂ ਪੀਣ ਦੀ ਗੱਲ ਬੜੀ ਅੌਖੀ ਲਗਦੀ …

ਦੱਸ ਲੱਭ ਗਿਆ ਕੇ ਨਹੀ ਤੈਨੂੰ ਤੇਰੇ ਖੁਆਬਾ ਦਾ ਉਹ ਖਾਸ
ਜਿਹਦੇ ਲਈ ਛੱਡਤਾ ਸੀ ਤੂੰ ਮੈਨੂੰ ਆਮ ਜਿਹੇ ਨੂੰ

ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ ਮੰਨਿਆਂ ਬਗ਼ੈਰ ਤੇਰੇ
ZINDGI ਗੁਜਰ ਜ਼ੂ ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,,,🙇

ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ ਮੰਨਿਆਂ ਬਗ਼ੈਰ ਤੇਰੇ
ZINDGI ਗੁਜਰ ਜ਼ੂ ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,,,🙇

ਜੇ ਸੱਜਣਾ ਵੇ ਸਾਡੀ ਤੇਰੇ ਨਾਲ ਯਾਰੀ ਨਾ ਹੁੰਦੀ
ਸੋਹ ਰੱਬ ਦੀ ਵੇ ਸਾਨੂੰ ਜਿੰਦਗੀ ੲੇਨੀ ਪਿਅਾਰੀ ਨਾ ਹੁੰਦੀ..

ਯਾਰੀ Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ